P-POP CULTURE (feat. Ikky)

Karan Aujla

Compositor: Não Disponível

P-POP CULTURE
I told you, I'ma be right here for the concert
Everybody sing

P-POP, P-POP, P-POP, P-POP
P-POP, P-POP, P-POP, P-POP

ਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦ
ਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦ
ਜਿਹਨੇ ਟੁੱਕਣਾ ਹੁੰਦਾ ਏ, ਓਹ ਲੁਕਦਾ ਨੀ ਹੁੰਦ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦ
ਜਿਹਨੇ ਵੇਖੀ ਆ ਗਰੀਬੀ, ਕਦੇ ਸੁੱਟਦਾ ਨੀ ਹੁੰਦ
ਜਿਹੜਾ ਜੁੜਿਆ ਖੁਦਾ ਨਾਲ, ਕਦੇ ਟੁੱਟਦਾ ਨੀ ਹੁੰਦ
ਜਿਹਨੂੰ ਰੱਬ ਦਿੰਦਾ ਥੱਪੀ, ਓਹ ਰੁੱਕਦਾ ਨੀ ਹੁੰਦ
ਦੱਸਾਂ ਨੌਂ ਦੀ ਕਮਾਈ, ਆਲਾ ਫੁੱਕਦਾ ਨੀ ਹੁੰਦ
ਓਹ ਜਿਹਦੇ ਯਾਰ ਹੁੰਦੇ ਸੱਪ, ਓਹ ਨੀ ਕਰਦਾ ਐਤਬਾਰ
ਜਿਹਨੂੰ ਮਿਲਿਆ ਨਾ ਹੋਵੇ, ਓਹ ਨੀ ਕਰਦਾ ਪਿਆਰ
ਜਿਹਨੇ ਗਿਣੇ ਹੁੰਦੇ ਲਾਰੇ, ਓਹ ਨੀ ਗਿੰਦਾ ਫਿਰ ਤਾਰ
ਓਹ ਨੀ ਹਵਾ 'ਚ ਚਲਾਉਂਦਾ, ਜਿਹੜਾ ਖੇਡ ਦਾ ਸ਼ਿਕਾਰ
ਜਿਹਦੇ ਜ਼ਖਮ ਹੁੰਦੇ ਆ, ਲੂਣ ਭੁੱਖ ਦਾ ਨੀ ਹੁੰਦ
ਜਿਹਨੂੰ ਦਿਲ ਦਾ ਹੁੰਦਾ ਏ, ਓਹਨੂੰ ਮੁਖ ਦਾ ਨੀ ਹੁੰਦ
ਜਿਹਨੂੰ ਖੁਸ਼ੀ ਦਾ ਹੁੰਦਾ ਏ, ਓਹਨੂੰ ਦੁੱਖ ਦਾ ਨੀ ਹੁੰਦ
ਜਿਹੜਾ ਚਿਰਾ ਤੋਂ ਪਿਆਸਾ, ਓਹਨੂੰ ਭੁੱਖ ਦਾ ਨੀ ਹੁੰਦ
ਅੱਖ ਗਿੱਲੀ ਨਾ ਹੁੰਦੀ, ਤੇ ਪਾਣੀ ਸੁੱਕਦਾ ਨੀ ਹੁੰਦ
ਜਿਹਨੇ ਸਿੱਟ'ਣਾ ਹੁੰਦਾ ਏ, ਓਹ ਚੁੱਕਦਾ ਨੀ ਹੁੰਦ
ਸਾਲੀ ਜਿੰਦ ਮੁੱਕ ਜਾਂਦੀ, ਵੈਰ ਮੁੱਕਦਾ ਨੀ ਹੁੰਦ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦ
ਜਿਵੇਂ ਯਾਰਾ ਉੱਤੇ ਕਿਤਾ ਹੋਏ, ਜਿੱਤਾ ਨੀ ਹੁੰਦ
ਜਿਵੇਂ ਮਿੱਤਰਾਂ ਨੂੰ ਹੱਥ, ਕਦੇ ਪਾ ਨੀ ਹੁੰਦ
ਜਿਵੇਂ ਸ਼ੇਰਾ ਦੇ ਮੁਕਾਬਲੇ 'ਚ, ਕਾ ਨੀ ਹੁੰਦ
ਜਿਵੇਂ ਮਿਹਨਤਾਂ ਬਗੈਰ, ਕਦੇ ਨਾ ਨੀ ਹੁੰਦ
ਸਾਡੇ ਪਿੰਡ 'ਚ ਸਿਆਲ ਹੁੰਦਾ, ਸਰਦੀ ਨੀ ਹੁੰਦ
ਜੱਟਾ ਦੁਨੀਆਂ ਕਦੇ ਵੀ, ਦੱਸਾ ਜੜਦੀ ਨੀ ਹੁੰਦ
ਹਵਾ ਨਾਲ ਨਾ ਦੇਵੇ ਤਾਂ, ਗੁੱਡੀ ਚੜ੍ਹਦੀ ਨੀ ਹੁੰਦ
ਮਾਲ ਖਰਾ ਨਾ ਹੋਵੇ ਤਾਂ, ਅੱਖਾਂ ਖੜ੍ਹਦੀ ਨੀ ਹੁੰਦ
ਜਿਵੇਂ ਕੱਲੇ ਆਲਾ ਰੌਬ, ਪੂਰੇ ਜੱਟ ਦਾ ਨੀ ਹੁੰਦ
ਜਿਹੜਾ ਠੱਗਿਆ ਹੁੰਦਾ ਏ, ਕਦੇ ਲੁੱਟਦਾ ਨੀ ਹੁੰਦ
ਜਿਹੜਾ ਕੁੱਟਦਾ ਬਦਾਮ, ਗੱਲਾਂ ਕੁੱਟਦਾ ਨੀ ਹੁੰਦ
ਹੁੰਦੀ ਅੰਦਰ ਦਲੇਰੀ, ਜ਼ੋਰ ਗੁੱਟ ਦਾ ਨੀ ਹੁੰਦ
ਪੈਸਾ ਘੱਟ ਪਵੇਂ, ਹੋ ਜਾਵੇ ਪੈਸਾ ਮੁੱਕਦਾ ਨੀ ਹੁੰਦ
ਜਿਹਦੇ ਮੋਢਿਆਂ ਤੇ ਭਾਰ, ਉਥੋਂ ਫੁੱਕਦਾ ਹੁੰਦ
ਜਿਵੇਂ Aujle ਦਾ ਗਾਲਾ, ਕਾਲੀ ਹੂਕ ਦਾ ਨੀ ਹੁੰਦ
ਜਿਹਦੀ ਢੌਂ ਵਿੱਛ ਕਿਲਾ, ਓਹ ਝੁੱਕਦਾ ਨੀ ਹੁੰਦਾ, ਨਾ–ਨ

P-POP, P-POP, P-POP, P-POP
P-POP, P-POP, P-POP, P-POP
Man like Ikky!

P-POP, P-POP, P-POP, P-POP
P-POP, P-POP, P-POP

©2003- 2025 lyrics.com.br · Aviso Legal · Política de Privacidade · Fale Conosco desenvolvido por Studio Sol Comunicação Digital